ਮੋਟੇ ਢਿੱਡ ਵਾਲੇ ਮੁੰਡੇ ਨਾਲ ਵਿਆਹ ਕਰਵਾਉਣ ਲਈ ਇੱਥੇ ਲੜ ਪੈਂਦੀਆਂ ਨੇ ਕੁੜੀਆਂ

ਜੇਕਰ ਤੁਸੀਂ ਸੋਚਦੇ ਹੋ ਕਿ ਕੁੜੀਆਂ ਸਿਰਫ਼ ਸਿਕਸ- ਐਬਸ ਬਣਾ ਕੇ ਹੀ ਮਨਮੋਹਕ ਹੁੰਦੀਆਂ ਹਨ ਅਤੇ ਹੋਰ ਲੋਕਾਂ ਦੀ ਤਰ੍ਹਾਂ ਤੁਸੀਂ ਵੀ ਕੁੜੀਆਂ ਨੂੰ ਪ੍ਰਭਾਵਿਤ ਕਰਨ ਲਈ ਹੀ ਜਿਮ ਵਿੱਚ ਆਪਣੀ ਬਾਡੀ ਬਣਾਉਂਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ।