24 Jan 2024 4:47 AM IST
ਨਵੀਂ ਦਿੱਲੀ : ਵਨ ਵਹੀਕਲ ਵਨ ਫਾਸਟੈਗ ਪਹਿਲ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਯਾਨੀ NHAI ਦੁਆਰਾ ਸ਼ੁਰੂ ਕੀਤੀ ਗਈ ਹੈ। NHAI ਦਾ ਉਦੇਸ਼ ਕਈ ਵਾਹਨਾਂ ਲਈ ਇੱਕੋ FASTag ਦੀ ਵਰਤੋਂ ਨੂੰ ਰੋਕਣਾ ਹੈ। ਇੱਕ ਹੀ ਵਾਹਨ ਲਈ ਇੱਕ ਤੋਂ ਵੱਧ ਫਾਸਟੈਗ ਦੀ...