ਜਲੰਧਰ ਵਿਚ ਕਿਸਾਨਾਂ ਦਾ ਧਰਨਾ ਜਾਰੀ, ਗੱਡੀਆਂ ਦੇ ਰੂਟ ਬਦਲੇ

ਚੰਡੀਗੜ੍ਹ, 22 ਨਵੰਬਰ, ਨਿਰਮਲ : ਜਲੰਧਰ ’ਚ ਗੰਨੇ ਦੇ ਰੇਟਾਂ ’ਚ ਵਾਧੇ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਮੂ-ਦਿੱਲੀ ਹਾਈਵੇਅ ’ਤੇ ਜਾਮ ਕਾਰਨ...