ਕਿਸਾਨਾਂ ਤੇ ਸਰਕਾਰ 'ਚ ਗੱਲਬਾਤ ਟੁੱਟੀ, 13 ਫਰਵਰੀ ਨੂੰ ਸਵੇਰੇ 10 ਵਜੇ ਦਿੱਲੀ ਵੱਲ ਹੋਣਗੇ ਰਵਾਨਾ

ਸਰਕਾਰ ਦੇ ਫੈਸਲੇ ਨੂੰ ਕਿਸਾਨ 10 ਵਜੇ ਤੱਕ ਉਡੀਕਣਗੇ, ਸਾਢੇ 5 ਘੰਟਿਆਂ ਦੀ ਮੀਟਿੰਗ 'ਚ 10 ਮੰਗਾਂ 'ਤੇ ਹੋਈਆਂ ਵਿਚਾਰਾਂਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਹੋਈ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ...