ਜਲਦੀ ਸਲਮਾਨ ਖਾਨ ਦੇ ਬੱਚਿਆਂ ਦਾ ਮੂਹ ਦੇਖਣਗੇ ਪ੍ਰਸ਼ੰਸਕ

ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਨੇ ਇੱਕ ਅਜਿਹਾ ਖੁਲਾਸਾ ਕੀਤਾ ਹੈ ਜਿਸਨੂੰ ਸੁਣਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹੋ ਗਏ ਹਨ। ਜੀ ਹਾਂ ਸਲਮਾਨ ਖਾਨ ਦੇ ਵਿਆਹ ਦਾ ਇੰਤਜ਼ਾਰ ਕਰਦੇ ਕਰਦੇ ਅਤੇ ਇਹ ਸਵਾਲ ਪੁੱਛਦੇ ਪੁੱਛਦੇ ਥੱਕ ਚੁੱਕੇ ਪ੍ਰਸ਼ੰਸਕ ਹੁਣ...