ਸੜਕ ਹਾਦਸਾ, ਟਰੱਕ ਪਲਟਣ ਕਾਰਨ ਇੱਕੋ ਪਰਿਵਾਰ ਦੇ 15 ਲੋਕਾਂ ਦੀ ਮੌਤ

ਮਲਕੰਦ ਜ਼ਿਲ੍ਹੇ ਵਿੱਚ ਸਵਾਤ ਮੋਟਰਵੇਅ 'ਤੇ ਇੱਕ ਟਰੱਕ ਦੇ ਪਲਟਣ ਨਾਲ ਇੱਕੋ ਪਰਿਵਾਰ ਦੇ ਪੰਦਰਾਂ ਮੈਂਬਰਾਂ ਦੀ ਦੁਖਦਾਈ ਮੌਤ ਹੋ ਗਈ।