ਸੁਖਬੀਰ ਬਾਦਲ ਦੀਆਂ ਫੇਕ ਵੀਡੀਓ ਪਾਉਣ ਵਾਲਿਆਂ ਦੀ ਖ਼ੈਰ ਨਹੀਂ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੀਤੇ ਦਿਨੀਂ ਦੋ ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਆਗੂਆਂ ਨੂੰ ਤਨਖ਼ਾਹ ਲਗਾਈ ਗਈ ਐ, ਜਿਸ ਤੋਂ ਬਾਅਦ ਸੁਖਬੀਰ ਸਮੇਤ ਸਾਰੇ ਆਗੂ ਆਪੋ ਆਪਣੀ ਸਜ਼ਾ ਪੂਰੀ ਕਰਦਿਆਂ ਸੇਵਾ ਕਰ ਰਹੇ ਨੇ ਪਰ ਇਸ ਦੌਰਾਨ ਜਿੱਥੇ...