Fake Milk Factory: ਦੁੱਧ ਨਹੀਂ 'ਜ਼ਹਿਰ' ਪੀ ਰਹੇ ਹਨ ਲੋਕ, 5 ਗ੍ਰਿਫ਼ਤਾਰ

ਕੇਜੀਐਫ ਐਂਡਰਸਨ ਪੁਲਿਸ ਅਤੇ ਖੁਰਾਕ ਸੁਰੱਖਿਆ ਅਧਿਕਾਰੀਆਂ ਨੇ ਬੱਲਾਗੇਰੇ ਪਿੰਡ ਵਿੱਚ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾ ਮਾਰਿਆ।