ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਨੌਜਵਾਨ ਨੂੰ ਦੁਬਈ ਛੱਡਿਆ

ਜੀਂਦ, 15 ਸਤੰਬਰ , ਹ.ਬ. : ਹਰਿਆਣਾ ਦੇ ਜੀਂਦ ਜ਼ਿਲੇ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਸਫੀਦੋਂ ਦੇ ਪਿੰਡ ਰੋਹੜ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਦੁਬਈ ਲੈ ਗਏ ਅਤੇ ਅਮਰੀਕਾ ਭੇਜਣ ਦਾ ਕਹਿ ਕੇ ਉੱਥੇ...