27 Feb 2025 6:40 PM IST
ਵਿਦੇਸ਼ਾਂ ਵਿੱਚ ਰੋਜ਼ਗਾਰ ਦੀ ਤਲਾਸ਼ ਲਈ ਜਾਣ ਵਾਲੇ ਲੋਕ ਫਰਜੀ ਟਰੈਵਲ ਏਜੈਂਟਾਂ ਦਾ ਲਗਾਤਾਰ ਸ਼ਿਕਾਰ ਬਣਦੇ ਜਾ ਰਹੇ ਹਨ। ਕਈ ਫਰਜ਼ੀ ਟਰੈਵਲ ਏਜੰਟ ਭੋਲੇ ਭਾਲੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੱਕ ਕੇ ਇਹਨਾਂ ਦੀ ਮਿਹਨਤ ਦੀ ਕਮਾਈ ਲੁੱਟ ਕੇ ਫਰਾਰ ਹੋ...