ਪੰਜਾਬ ਦੇ ਦਰਜਨਾਂ ਗੈਂਗਸਟਰ ਫਰਜ਼ੀ ਪਾਸਪੋਰਟ ਜ਼ਰੀਏ ਵਿਦੇਸ਼ ਭੱਜੇ

ਚੰਡੀਗੜ੍ਹ, 25 ਦਸੰਬਰ, ਨਿਰਮਲ : ਪੰਜਾਬ ਸਣੇ ਦੇਸ਼ ਦੇ ਅਲੱਗ ਅਲੱਗ ਰਾਜਾਂ ਵਿਚ ਵਾਰਦਾਤ ਤੋਂ ਬਾਅਦ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਦੇ ਵਿਦੇਸ਼ ਭੱਜਣ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲਾ ਚੌਕਸੀ ਨਾਲ ਕੰਮ ਕਰ ਰਿਹਾ ਹੈ। ਜਾਂਚ ਵਿਚ ਖੁਲਾਸਾ ਹੋਇਆ...