ਅੰਮ੍ਰਿਤਸਰ 'ਚ ਨਕਲੀ ਮਹਿਲਾ SHO ਗ੍ਰਿਫ਼ਤਾਰ, ਵੱਡੇ ਅਫ਼ਸਰਾਂ ਨੂੰ ਕਰਦੀ ਸੀ ਬਲੈਕਮੇਲ

ਜਿਥੇ ਇਕ ਪਾਸੇ ਪੰਜਾਬ ਪੁਲਿਸ ਪੰਜਾਬ 'ਚ ਵੱਡੀਆਂ-ਵੱਡੀਆਂ ਕਾਰਵਾਈ ਕਰ ਰਹੀ ਹੈ, ਇਸ ਸਭ ਦੇ ਦਰਮਿਆਨ ਕੁੱਝ ਸ਼ਰਾਰਤੀ ਅਨਸਰ ਪੁਲਿਸ ਨੂੰ ਗੁਮਰਾਹ ਕਰਨ ਲਈ ਸ਼ਰਾਰਤਾਂ ਕਰਦੇ ਨਜ਼ਰ ਆ ਰਹੇ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ...