ਬਲੈਕਮੇਲ ਕਰਨ ਵਾਲੇ ਨਕਲੀ ਸੀਆਈਏ ਕਰਮਚਾਰੀ ਕਾਬੂ

ਲੁਧਿਆਣਾ, 11 ਸਤੰਬਰ, ਹ.ਬ. : ਪੁਲਿਸ ਨੇ ਦੋ ਬਦਮਾਸ਼ਾਂ ਦਾ ਪਿੱਛਾ ਕਰਕੇ ਕਾਬੂ ਕਰ ਲਿਆ ਜੋ ਲੁਧਿਆਣਾ ਵਿਖੇ ਇੱਕ ਮਠਿਆਈ ਦੀ ਦੁਕਾਨ ਦੇ ਮਾਲਕ ਨੂੰ ਫਰਜ਼ੀ ਸੀਆਈਏ ਮੁਲਾਜ਼ਮ ਦੱਸ ਕੇ ਬਲੈਕਮੇਲ ਕਰਨ ਆਏ ਸਨ। ਬਦਮਾਸ਼ਾਂ ਨੇ ਭੱਜਦੇ ਹੋਏ ਇੱਕ ਲੜਕੀ ਨੂੰ...