ਸਰੀ ਦੇ ਮੇਲੇ ਵਿਚ ਗੋਲਡਨ ਸਟਾਰ ਮਲਕੀਤ ਸਿੰਘ ਨੇ ਕਰਵਾਈ ਬੱਲੇ-ਬੱਲੇ

ਕੈਨੇਡਾ ਦੇ ਸਰੀ ਸ਼ਹਿਰ ਵਿਚ ਫਿਊਜ਼ਨ ਮੇਲੇ ਦੌਰਾਨ ਗੋਲਡਨ ਸਟਾਰ ਮਲਕੀਤ ਸਿੰਘ ਨੇ ਬੱਲੇ ਬੱਲੇ ਕਰਵਾ ਦਿਤੀ ਜਿਥੇ ਨੌਜਵਾਨ ਇਕ ਦੂਜੇ ਦੇ ਮੋਢਿਆਂ ’ਤੇ ਚੜ੍ਹ ਕੇ ਸੈਲਫੀਆਂ ਲੈ ਰਹੇ ਸਨ।