ਨਾਗਪੁਰ ਹਿੰਸਾ ਦੇ ਮੁੱਖ ਦੋਸ਼ੀ ਫਹੀਮ ਖਾਨ ਦੇ ਘਰ 'ਤੇ ਚਲਿਆ ਬੁਲਡੋਜ਼ਰ

ਨਾਗਪੁਰ ਹਿੰਸਾ ਮਾਮਲੇ ਵਿੱਚ ਮੁੱਖ ਦੋਸ਼ੀ ਫਹੀਮ ਖਾਨ ਦੇ ਘਰ 'ਤੇ ਬੁਲਡੋਜ਼ਰ ਚਲਾਇਆ ਗਿਆ। ਉਸ 'ਤੇ 500 ਲੋਕਾਂ ਨੂੰ ਭੜਕਾਉਣ ਦਾ ਦੋਸ਼ ਹੈ।