ਫਗਵਾੜਾ 'ਚ ਮਿਲੀਆਂ ਪਿਉ-ਧੀ ਦੀਆਂ ਸੜੀਆਂ ਲਾਸ਼ਾਂ

ਜਲੰਧਰ : ਫਗਵਾੜਾ ਦੇ ਪੌਸ਼ ਇਲਾਕੇ ਅਰਬਨ ਅਸਟੇਟ ਦੇ ਇਕ ਘਰ 'ਚੋਂ ਪਿਉ-ਧੀ (ਅਮਰੀਕ ਸਿੰਘ ਚੁੰਬਰ ਅਤੇ ਰਾਜ ਰਾਣੀ) ਦੀਆਂ ਲਾਸ਼ਾਂ ਸੜੀਆਂ ਹੋਈਆਂ ਮਿਲੀਆਂ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਇਲਾਕੇ 'ਚ ਬਦਬੂ ਫੈਲ ਗਈ। ਗੁਆਂਢੀਆਂ ਨੇ ਘਟਨਾ ਦੀ ਸੂਚਨਾ...