ਠਾਕਰੇ-ਫੜਨਵੀਸ ਦੀ 20 ਮਿੰਟ ਦੀ ਮੁਲਾਕਾਤ ਕੀ ਰੰਗ ਲਿਆਏਗੀ ?

ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਦੇ ਇੱਕ ਹੋਟਲ ਵਿੱਚ ਹੋਈ ਇਹ ਮੁਲਾਕਾਤ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਭ ਤੋਂ ਵੱਡੀ ਰਾਜਨੀਤਿਕ ਘਟਨਾ ਮੰਨੀ ਜਾ ਰਹੀ ਹੈ।