ਲਾਲੜੂ ਵਿਚ ਦੇਰ ਰਾਤ ਫੈਕਟਰੀ ਵਿਚ ਲੱਗੀ ਅੱਗ

ਲਾਲੜੂ, 28 ਦਸੰਬਰ, ਨਿਰਮਲ : ਦੇਰ ਰਾਤ ਲਾਲੜੂ ਵਿੱਚ ਲਗਜ਼ਰੀ ਬੱਸ ਬਾਡੀ ਬਣਾਉਣ ਵਾਲੀ ਕੰਪਨੀ ਦੇ ਪਲਾਂਟ ਵਿੱਚ ਅੱਗ ਲੱਗ ਗਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਚਾਰ ਘੰਟੇ ਦਾ ਸਮਾਂ ਲੱਗਾ। ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਮੌਕੇ ’ਤੇ ਪਹੁੰਚ...