ਮਾਰਕ ਜ਼ੁਕਰਬਰਗ ਦਾ ਐਲੋਨ ਮਸਕ 'ਤੇ ਹਮਲਾ, ਪੋਸਟ 'ਚ ਆਖੀ ਵੱਡੀ ਗੱਲ

ਨਿਊਯਾਰਕ : ਕੁਝ ਦਿਨ ਪਹਿਲਾਂ ਮਾਰਕ ਜ਼ੁਕਰਬਰਗ ਅਤੇ ਐਲੋਨ ਮਸਕ ਨੇ ਆਪਸ ਵਿਚ ਲੜਾਈ ਕਰਨ ਦਾ ਫੈਸਲਾ ਕੀਤਾ ਸੀ। ਇਹ ਲੜਾਈ ਇਕ ਪਿੰਜਰੇ ਵਿਚ ਹੋਣੀ ਸੀ, ਇਸ ਲਈ ਦੋਹੇ ਜਣੇ ਤਿਆਰੀਆਂ ਵੀ ਕਰ ਰਹੇ ਹਨ। ਹੁਣ ਯੂਜ਼ਰਸ ਮਾਰਕ ਜ਼ੁਕਰਬਰਗ ਅਤੇ ਐਲੋਨ ਮਸਕ...