3 April 2026 7:41 PM IST
ਈਰਾਨ (IRAN) ਨੇ ਇੱਕ ਅਮਰੀਕੀ ਜੰਗੀ ਹਵਾਈ ਜਹਾਜ਼ F-35 ਨੂੰ ਮਾਰ ਗਿਰਾਇਆ ਹੈ। ਪਾਇਲਟ ਨੇ ਜਹਾਜ਼ ਤੋਂ ਬਾਹਰ ਛਾਲ਼ ਮਾਰ ਕੇ ਆਪਣੀ ਜਾਨ ਬਚਾਈ ਹੈ। ਇਹ ਜਾਣਕਾਰੀ ਈਰਾਨ ਦੇ ਇੱਕ ਸਰਕਾਰੀ ਟੈਲੀਵਿਜ਼ਨ ਨੇ ਦਿੱਤੀ ਹੈ