Canada : ਜਬਰੀ ਵਸੂਲੀ ਕਰਨ ਵਾਲਾ ਇਕ ਹੋਰ ਹੋਵੇਗਾ deport

ਕੈਨੇਡਾ ਵਿਚ ਪੰਜਾਬੀ ਪਰਵਾਰਾਂ ਤੋਂ ਮੋਟੀਆਂ ਰਕਮਾਂ ਮੰਗਣ ਵਾਲੇ ਇਕ-ਇਕ ਕਰ ਕੇ ਅੜਿੱਕੇ ਆ ਰਹੇ ਹਨ ਅਤੇ ਕੈਲਗਰੀ ਪੁਲਿਸ ਨੇ 45 ਸਾਲ ਦੇ ਰਾਣਾ ਚੀਮਾ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ