ਟੋਰਾਂਟੋ ਵਿਖੇ ਗਾਰਡਨਰ ਐਕਸਪ੍ਰੈਸ ਵੇਅ ’ਤੇ ਭਿਆਨਕ ਹਾਦਸਾ, 1 ਹਲਾਕ, 4 ਜ਼ਖਮੀ

ਟੋਰਾਂਟੋ ਵਿਖੇ ਗਾਰਡਨਰ ਐਕਸਪ੍ਰੈਸ ’ਤੇ ਵੀਰਵਾਰ ਵੱਡੇ ਤੜਕੇ ਵਾਪਰੇ ਦਰਦਨਾਕ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ।