ਛਾਪੇਮਾਰੀ ਕਰਨ ਗਈ ਐਕਸਾਈਜ਼ ਟੀਮ ਉੱਤੇ ਹੀ ਤਸਕਰਾਂ ਨੇ ਕੀਤਾ ਹਮਲਾ

ਐਕਸਾਈਜ਼ ਦੀ ਟੀਮ ਨੂੰ ਸ਼ਰਾਬ ਤਸਕਰਾਂ ਦੀ ਗੁਪਤ ਸੂਚਨਾ ਮਿਲੀ ਜਿਸਤੋਂ ਬਾਅਦ ਸੂਚਨਾ ਦੇ ਆਧਾਰ ਉੱਤੇ ਛਾਪੇਮਾਰੀ ਕਰਨ ਲਈ ਗਈ ਟੀਮ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਦਰਅਸਲ ਲੁਧਿਆਣਾ ਵਿੱਚ, ਬੁੱਧਵਾਰ ਰਾਤ 11 ਵਜੇ ਦੇ ਕਰੀਬ ਆਬਕਾਰੀ ਵਿਭਾਗ ਦੀ...