ਬਹਾਦਰੀ ਦੀ ਮਿਸਾਲ ਸਨ ਕਰਨਲ ਮਨਪ੍ਰੀਤ, ਅੱਤਵਾਦੀ ਬੁਰਹਾਨ ਵਾਨੀ ਨੂੰ ਕੀਤਾ ਸੀ ਢੇਰ

ਚੰਡੀਗੜ੍ਹ, 14 ਸਤੰਬਰ, ਹ.ਬ. : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਮੋਹਾਲੀ ਦੇ ਕਰਨਲ ਮਨਪ੍ਰੀਤ ਸਿੰਘ ਨੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ। ਕਰਨਲ ਮਨਪ੍ਰੀਤ ਨੂੰ ਦੋ ਸਾਲ ਪਹਿਲਾਂ ਆਰਮੀ ਐਵਾਰਡ ਨਾਲ...