ਉਨਟਾਰੀਓ ਦੇ ਬੇਘਰ ਸਾਬਕਾ ਵਿਧਾਇਕ ਵਾਸਤੇ ਹਜ਼ਾਰਾਂ ਡਾਲਰ ਇਕੱਤਰ

ਕੈਨੇਡਾ ਵਿਚ ਬੇਘਰ ਚਾਰ ਵਾਰ ਦੇ ਸਾਬਕਾ ਵਿਧਾਇਕ ਵਾਸਤੇ ਸਿਆਸਤਦਾਨਾਂ ਵੱਲੋਂ 30 ਹਜ਼ਾਰ ਡਾਲਰ ਤੋਂ ਵੱਧ ਰਕਮ ਇਕੱਤਰ ਕੀਤੀ ਗਈ ਹੈ