ਯੂ.ਕੇੇ. ਜਾਣ ਲਈ ਕੈਨੇਡਾ ਅਤੇ ਅਮਰੀਕਾ ਵਾਲਿਆਂ ਲਈ ਪਰਮਿਟ ਲਾਜ਼ਮੀ

ਕੈਨੇਡੀਅਨ ਅਤੇ ਯੂ.ਐਸ. ਪਾਸਪੋਰਟ ਧਾਰਕਾਂ ਨੂੰ ਹੁਣ ਯੂ.ਕੇ. ਦੇ ਟਰੈਵਲ ਪਰਮਿਟ ਵਾਸਤੇ 18 ਡਾਲਰ ਖਰਚ ਕਰਨੇ ਹੋਣਗੇ।