ਪੰਜਾਬ ਵਿੱਚ 19 ਨਵੀਆਂ ਸ਼ਹਿਰੀ ਅਸਟੇਟਾਂ ਬਣਨਗੀਆਂ

ਇਨ੍ਹਾਂ ਪ੍ਰੋਜੈਕਟਾਂ ਨੂੰ ਵਿਕਸਤ ਕਰਨ ਦੀ ਜ਼ਿੰਮੇਵਾਰੀ ਪੁੱਡਾ ਦੇ 5 ਅਧਿਕਾਰੀਆਂ ਨੂੰ ਦਿੱਤੀ ਜਾਵੇਗੀ।