US ਤੇ England ਨੇ ਰੋਕੀ ਏਡਜ਼ ਲਈ ਵਿੱਤੀ ਮਦਦ, 2030 ਤੱਕ AIDS ਦੇ ਖ਼ਾਤਮੇ ਦੀ ਮੁਹਿੰਮ ਨੂੰ ਲੱਗਾ ਧੱਕਾ

ਅਮਰੀਕਾ ਤੇ ਇੰਗਲੈਂਡ ਨੇ ਏਡਜ਼ ਰੋਗ ਨੂੰ ਖ਼ਤਮ ਕਰਨ ਲਈ ਦਿੱਤੀਆਂ ਜਾਣ ਵਾਲ਼ੀਆਂ ਰਕਮਾਂ ਉਤੇ ਵੱਡੀ ਕਟੌਤੀ ਲਾ ਦਿੱਤੀ ਹੈ। ਹੁਣ ਪੂਰੀ ਦੁਨੀਆ ਵਿੱਚ ਇੱਕ ਪਾਸੇ ਜਦੋਂ ਸਾਲ 2030 ਤੱਕ ਏਡਜ਼ ਦੀ ਮਹਾਂਮਾਰੀ ਦੇ ਮੁਕੰਮਲ ਖ਼ਾਤਮੇ ਦੀ ਗੱਲ ਕੀਤੀ ਜਾ ਰਹੀ ਹੈ,...