ਆਦਿਤਿਆ-L1 ਤਿਆਰ ਕਰਨ ਸਮੇਂ ਇੰਜੀਨੀਅਰਾਂ ਨੂੰ ਪਰਫਿਊਮ ਲਾਉਣ ਦੀ ਸਖ਼ਤ ਮਨਾਹੀ ਕਿਉਂ ਸੀ ?

ਬੈਂਗਲੁਰੂ : ਭਾਰਤ ਦੇ ਪਹਿਲੇ ਸੂਰਜ ਮਿਸ਼ਨ ਆਦਿਤਿਆ ਐਲ-1 ਨੂੰ ਸ੍ਰੀਹਰੀਕੋਟਾ, ਬੰਗਲੌਰ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਰਵਾਨਾ ਕੀਤਾ ਗਿਆ ਸੀ। ਅਗਲੇ 4 ਮਹੀਨਿਆਂ ਵਿੱਚ, ਭਾਰਤ ਦਾ ਪਹਿਲਾ ਸੂਰਜੀ ਵਾਹਨ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ...