25 March 2024 8:15 AM IST
ਚੰਡੀਗੜ੍ਹ, 25 ਮਾਰਚ, ਨਿਰਮਲ : ਕਮਿਸ਼ਨ ਅਨੁਸਾਰ ਪੰਜਾਬ ਵਿੱਚ ਅਜਿਹੇ ਛੇ ਵਿਭਾਗ ਹਨ ਜੋ ਪੋਸਟਲ ਬੈਲਟ ਪੇਪਰ ਰਾਹੀਂ ਵੋਟਿੰਗ ਕਰ ਸਕਣਗੇ। ਇਨ੍ਹਾਂ ਵਿੱਚ ਸਥਾਨਕ ਸਰਕਾਰਾਂ ਦਾ ਫਾਇਰ ਵਿਭਾਗ, ਡਰਾਈਵਰ, ਕੰਡਕਟਰ, ਵਰਕਸ਼ਾਪ ਸਟਾਫ਼, ਟਰਾਂਸਪੋਰਟ ਵਿਭਾਗ ਦਾ...