ਰੋਜ਼ਾਨਾ 8 ਕਰੋੜ ਰੁਪਏ ਖਰਚ ਕਰੇ, ਐਲੋਨ ਮਸਕ ਦੀ ਦੌਲਤ ਖਤਮ ਨਹੀਂ ਹੋਵੇਗੀ

ਨਿਊਯਾਰਕ: ਸਾਲ 2020 ਤੋਂ ਦੁਨੀਆ ਦੇ 5 ਸਭ ਤੋਂ ਅਮੀਰ ਲੋਕਾਂ ਦੀ ਜਾਇਦਾਦ 'ਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਉਸ ਦੀ ਕੁੱਲ ਜਾਇਦਾਦ ਦੁੱਗਣੀ ਹੋ ਗਈ ਹੈ। ਆਕਸਫੈਮ ਇੰਟਰਨੈਸ਼ਨਲ ਦੀ ਇੱਕ ਰਿਪੋਰਟ ਵਿੱਚ ਦੁਨੀਆ ਵਿੱਚ ਅਸਮਾਨਤਾ ਨੂੰ...