ਨੌਜਵਾਨਾਂ ਨੂੰ ਗੈਂਗਸਟਰ ਲਾਈਫ ਤੋਂ ਦੂਰ ਰੱਖਣ ਲਈ ਸ਼ਰੀ ਆਰ ਸੀ ਐਮ ਪੀ ਵੱਲੋਂ ਨਵਾਂ ਵੀਡੀਓ ਲਾਂਚ

ਆਰ ਸੀ ਐਮ ਪੀ ਗੈਂਗ ਇਨਫੋਰਸਮੈਂਟ ਟੀਮ ਨੇ ਨੌਜਵਾਨਾਂ ਨੂੰ ਉਹਨਾਂ ਦੇ ਦ੍ਰਿਸ਼ਟੀਕੋਣ ਨੂੰ ਬਦਲਣ ਅਤੇ ਉਹਨਾਂ ਨੂੰ ਗੈਂਗ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਉਮੀਦ ਵਿੱਚ ਗੈਂਗ ਹਿੰਸਾ ਬਾਰੇ ਸਿੱਖਿਅਤ ਕਰਨ ਵਿੱਚ ਮਦਦ ਕਰਨ ਲਈ ਇੱਕ ਨਵੀਂ ਵੀਡੀਓ ਪੇਸ਼ਕਾਰੀ...