ਉਨਟਾਰੀਓ ਦੇ ਸਿੱਖਿਆ ਮੰਤਰੀ ਦਾ ਅਚਨਚੇਤ ਅਸਤੀਫ਼ਾ, ਪਾਰਟੀ ਵੀ ਛੱਡੀ

ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨਾਲ ਅਣਬਣ ਮਗਰੋਂ ਸਿੱਖਿਆ ਮੰਤਰੀ ਟੌਡ ਸਮਿੱਥ ਨੇ ਅਚਨਚੇਤ ਅਸਤੀਫ਼ਾ ਦੇ ਦਿਤਾ। ਪ੍ਰਾਈਵੇਟ ਸੈਕਟਰ ਵਿਚ ਨੌਕਰੀ ਕਰਨ ਦੀ ਦਲੀਲ ਦਿੰਦਿਆਂ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿਤਾ ਅਤੇ ਪੀ.ਸੀ. ਪਾਰਟੀ ਵੀ ਛੱਡ...