Badshah ਨੇ 'ਟਟੀਰੀ' ਗੀਤ 'ਤੇ ਮੰਗੀ ਮਾਫੀ, 50 girls ਦੀ ਪੜ੍ਹਾਈ ਦਾ ਚੁੱਕਿਆ ਜ਼ਿੰਮਾ

ਆਪਣੇ ਨਵੇਂ 'ਟਟੀਰੀ' ਗੀਤ ਨੂੰ ਲੈ ਕੇ ਵਿਵਾਦ 'ਚ ਘਿਰੇ ਰੈਪਰ ਤੇ ਗਾਇਕ ਬਾਦਸ਼ਾਹ ਨੇ ਮੰਗਲਵਾਰ ਨੂੰ ਕੌਮੀ ਮਹਿਲਾ ਕਮਿਸ਼ਨ ਤੋਂ ਮਾਫੀ ਮੰਗ ਲਈ ਹੈ ਅਤੇ ਮਹਿਲਾ ਸਸ਼ਕਤੀਕਰਨ ਲਈ ਕੰਮ...