ਬੀ ਸੀ ਸਿੱਖਿਆ ਮੰਤਰੀ ਨੂੰ ਹਟਾਉਣ ਲਈ ਲੋਕਾਂ ਦਾ ਯਤਨ ਹੋਇਆ ਫੇਲ

ਬੀ.ਸੀ. ਸਿੱਖਿਆ ਮੰਤਰੀ ਰਚਨਾ ਸਿੰਘ ਖਿਲਾਫ ਕੁੱਝ ਲੋਕਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਰਚਨਾ ਸਿੰਘ ਖਿਲਾਫ ਦੋਸ਼ ਲਗਾਏ ਗਏ ਸਨ ਕਿ ਬੀਸੀ ਦੇ ਸਕੂਲਾਂ 'ਚ ਬੱਚਿਆਂ ਨੂੰ ਜਿਨਸੀ ਸਿੱਖਿਆ ਨੂੰ ਸ਼ਾਮਲ ਕਰਨ ਵਾਲੀਆਂ ਉਮਰ-ਅਣਉਚਿਤ ਦਸਤਾਵੇਜ਼ੀ ਫਿਲਮਾਂ...