ਵਿੱਤ ਮੰਤਰੀ ਹਰਪਾਲ ਚੀਮਾਂ ਦਾ ਸਕੂਲ ਅਧਿਆਪਕਾਂ ਉੱਤੇ ਵੱਡਾ ਐਕਸ਼ਨ

ਨਾਭਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਨਵੀਂ ਬਸਤੀ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅਧਿਆਪਕਾਂ ਤੇ ਵੱਡੀ ਕਾਰਵਾਈ, ਸਕੂਲ ਦੀ ਮੁੱਖ ਅਧਿਆਪਕਾ ਨੀਨਾ ਰਾਣੀ ਨੂੰ ਸਿੱਖਿਆ ਵਿਭਾਗ ਵੱਲੋਂ ਕੀਤਾ ਸਸਪੈਂਡ ਅਤੇ 5 ਅਧਿਆਪਕਾਂ ਨੂੰ...