ਡੇਂਗੂ ਬੁਖਾਰ ਤੋਂ ਜਲਦੀ ਠੀਕ ਹੋਣ ਲਈ ਖਾਓ ਇਹ ਚੀਜ਼ਾਂ

ਡੇਂਗੂ ਬੁਖਾਰ ਤੋਂ ਜਲਦੀ ਠੀਕ ਹੋਣ ਲਈ ਖਾਣ-ਪੀਣ ਦੀਆਂ ਆਦਤਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸਹੀ ਚੀਜ਼ਾਂ ਖਾਂਦੇ ਹੋ ਤਾਂ ਇਹ ਜਲਦੀ ਠੀਕ ਹੋਣ 'ਚ ਮਦਦ ਕਰਦਾ ਹੈ। ਭਾਰਤ ਵਿੱਚ ਡੇਂਗੂ ਦੇ ਸੰਕਰਮਣ ਦੀ ਗਿਣਤੀ ਇੱਕ ਵਾਰ ਫਿਰ ਵੱਧ...