ਮੋਰੱਕੋ ਵਿੱਚ ਭੂਚਾਲ ਕਾਰਨ ਹੁਣ ਤੱਕ 2012 ਲੋਕਾਂ ਦੀ ਮੌਤ

ਮੋਰੱਕੋ : ਮੋਰੱਕੋ ਵਿੱਚ ਸ਼ੁੱਕਰਵਾਰ ਦੇਰ ਰਾਤ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 2000 ਨੂੰ ਪਾਰ ਕਰ ਗਈ ਹੈ। ਭੂਚਾਲ ਕਾਰਨ ਮੋਰੱਕੋ ਵਿੱਚ ਭਾਰੀ ਨੁਕਸਾਨ ਹੋਇਆ ਹੈ, ਜਿਸ ਤੋਂ ਉਭਰਨ ਵਿੱਚ ਮੋਰੱਕੋ ਨੂੰ ਲੰਬਾ ਸਮਾਂ ਲੱਗੇਗਾ। ਅਮਰੀਕੀ...