Begin typing your search above and press return to search.

You Searched For "Earthquakes"

ਪੇਰੂ ਚ ਲੱਗੇ ਭੂਚਾਲ ਦੇ ਝਟਕੇ, 7.2 ਤੀਬਰਤਾ ਕੀਤੀ ਦਰਜ, ਸੁਨਾਮੀ ਦਾ ਅਲਰਟ ਜਾਰੀ

ਪੇਰੂ 'ਚ ਲੱਗੇ ਭੂਚਾਲ ਦੇ ਝਟਕੇ, 7.2 ਤੀਬਰਤਾ ਕੀਤੀ ਦਰਜ, ਸੁਨਾਮੀ ਦਾ ਅਲਰਟ ਜਾਰੀ

ਪੇਰੂ 'ਚ 7.2 ਤੀਬਰਤਾ ਦਾ ਭੂਚਾਲ ਆਇਆ ਹੈ, ਜਿਸ ਤੋਂ ਬਾਅਦ ਸੁਨਾਮੀ ਦਾ ਖਤਰਾ ਹੈ। ਅਟਿਕਿਪਾ ਜ਼ਿਲ੍ਹੇ ਤੋਂ 8.8 ਕਿਲੋਮੀਟਰ (5.5 ਮੀਲ) ਦੀ ਦੂਰੀ 'ਤੇ ਭੂਚਾਲ ਆਉਣ ਤੋਂ ਤੁਰੰਤ ਬਾਅਦ USGS ਨੇ ਤੀਬਰਤਾ ਦੀ ਰੇਟਿੰਗ ਵਧਾ ਦਿੱਤੀ।

ਤਾਜ਼ਾ ਖਬਰਾਂ
Share it