ਕੋਲੰਬੀਆ ਵਿੱਚ ਭੂਚਾਲ, ਇੱਕ ਦੀ ਮੌਤ

ਬੋਗੋਟਾ : ਕੋਲੰਬੀਆ ਦੀ ਰਾਜਧਾਨੀ ਬੋਗੋਟਾ 'ਚ ਵੀਰਵਾਰ ਨੂੰ 6.3 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਡਰੋਂ ਲੋਕ ਆਪਣੇ ਘਰ ਅਤੇ ਦਫਤਰ ਛੱਡ ਕੇ ਸੜਕਾਂ 'ਤੇ ਭੱਜ ਗਏ। ਇਸ ਦੌਰਾਨ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਕਰੀਬ 15 ਮਿੰਟ ਬਾਅਦ ਇੱਥੇ...