ਪੰਜਾਬ ਵਿਚ ਮਰੀਜ਼ ਦੇ ਪੇਟ ਵਿਚੋਂ ਨਿਕਲੇ ਈਅਰਫ਼ੋਨ, ਨਟ ਬੋਲਟ, ਡਾਕਟਰ ਹੈਰਾਨ

ਮੋਗਾ, 27 ਸਤੰਬਰ, ਹ.ਬ. : ਇੱਕ ਵੱਡਾ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਦਾ ਮੋਗਾ ਦੇ ਮੈਡੀਸਿਟੀ ਹਸਪਤਾਲ ਵਿੱਚ ਆਪ੍ਰੇਸ਼ਨ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨੇ ਇਹ ਸਭ ਕਿਵੇਂ ਖਾ ਲਿਆ। ਉਸ ਨੇ ਇਹ...