ਡਰਹਮ ਰੀਜਨਲ ਪੁਲਿਸ ’ਚ ਕਥਿਤ ਭ੍ਰਿਸ਼ਟਾਚਾਰ ਦੀ ਪੜਤਾਲ ’ਤੇ ਖਰਚ ਹੋਏ 20 ਲੱਖ ਡਾਲਰ

ਉਨਟਾਰੀਓ ਦੀ ਡਰਹਮ ਰੀਜਨਲ ਪੁਲਿਸ ਵਿਚ ਕਥਿਤ ਭ੍ਰਿਸ਼ਟਾਚਾਰ ਬਾਰੇ ਪੰਜ ਸਾਲ ਤੋਂ ਚੱਲ ਰਹੀ ਪੜਤਾਲ ’ਤੇ 20 ਲੱਖ ਡਾਲਰ ਖਰਚ ਹੋ ਚੁੱਕੇ ਹਨ ਪਰ ਕੋਈ ਸਿੱਟਾ ਨਹੀਂ ਨਿਕਲ ਸਕਿਆ।