36 ਘੰਟਿਆ ਦਾ ਲਗਾਇਆ ਕਰਫਿਊ, ਇੰਟਰਨੈੱਟ ਵੀ ਕੀਤਾ ਬੰਦ

ਦੁਰਗਾ ਪੂਜਾ ਮੂਰਤੀ ਵਿਸਰਜਨ ਦੌਰਾਨ ਦੌ ਭਾਈਚਾਰਿਆਂ ਵਿਚਾਲੇ ਓਡੀਸ਼ਾ ਦੇ ਇਤਿਹਾਸਕ ਸ਼ਹਿਰ ਕਟਕ ਵਿੱਚ ਹਿੰਸ ਕ ਝੜਪ ਹੋ ਗਈ। ਦੁਰਗਾ ਪੂਜਾ ਮੂਰਤੀ ਵਿਸਰਜਨ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਹੈ।...