‘ਡੰਕੀ ਰੂਟ’ ’ਤੇ ਕੁੜੀਆਂ ਤੇ ਔਰਤਾਂ ਨਾਲ ਹੁੰਦੇ ਗ਼ਲਤ ਕੰਮ? ਵੱਡੇ ਖ਼ੁਲਾਸੇ

ਬਿਹਤਰ ਜ਼ਿੰਦਗੀ ਅਤੇ ਸਫ਼ਲਤਾ ਦੀ ਚਾਹਨਾ ਰੱਖਣ ਵਾਲੇ ਦੁਨੀਆ ਭਰ ਦੇ ਲੱਖਾਂ ਲੋਕ ਅਮਰੀਕਾ ਵਿਚ ਜਾ ਕੇ ਵੱਸਣਾ ਚਾਹੁੰਦੇ ਨੇ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਵੀ ਸ਼ਾਮਲ ਨੇ ਜੋ ਆਪਣੀ ਜਾਨ ਤਲੀ ’ਤੇ ਰੱਖ ਕੇ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ...