ਨਵਾਂ ਸਾਲ ਚੜ੍ਹਦਿਆਂ ਹੀ ਜਲੰਧਰ ’ਚ ਵੱਡਾ ਕਾਂਡ

ਜਲੰਧਰ, 1 ਜਨਵਰੀ (ਰਾਜੂ ਗੁਪਤਾ) : ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਪੰਜਾਬ ਪੁਲਿਸ ਦੇ ਇਕ ਡੀਐਸਪੀ ਦੀ ਲਾਸ਼ ਸ਼ੱਕੀ ਹਾਲਾਤ ’ਚ ਬਰਾਮਦ ਹੋਈ ਐ, ਲਾਸ਼ ਦੇ ਕੋਲੋਂ ਡੀਐਸਪੀ ਦਾ ਡਰਾਈਵਿੰਗ ਲਾਇਸੰਸ ਅਤੇ ਆਈ ਕਾਰਡ ਬਰਾਮਦ ਹੋਇਆ। ਇਹ ਉਹੀ...