ਪੰਜਾਬ : ਤਿੰਨ ਦਿਨ 'ਡਰਾਈ ਡੇਅ', ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਬੰਦ

ਸ੍ਰੀਨਗਰ ਤੋਂ ਸ਼ੁਰੂ ਹੋਇਆ ਇਹ ਪਵਿੱਤਰ ਨਗਰ ਕੀਰਤਨ ਅੱਜ (੨੦ ਨਵੰਬਰ ੨੦੨੫) ਪਠਾਨਕੋਟ ਪਹੁੰਚ ਗਿਆ ਹੈ, ਜਿੱਥੇ ਇਹ ਅੱਜ ਰਾਤ ਠਹਿਰੇਗਾ।