ਨਸ਼ੇ ਵਿਚ ਟੱਲੀ ਕੁੜੀਆਂ ਵਲੋਂ ਹੰਗਾਮਾ

ਜਲੰਧਰ, 10 ਜਨਵਰੀ, ਨਿਰਮਲ : ਜਲੰਧਰ ਦੇ ਬੱਸ ਸਟੈਂਡ ’ਤੇ ਦੋ ਨਸ਼ੇ ਵਿਚ ਟੱਲੀ ਕੁੜੀਆਂ ਨੇ ਹੰਗਾਮਾ ਕਰ ਦਿੱਤਾ। ਦੋਵਾਂ ਦੇ ਨਾਲ ਇੱਕ ਬੱਚੀ ਵੀ ਸੀ। ਬੁੱਧਵਾਰ ਨੂੰ ਨਸ਼ੇ ਵਿਚ ਟੱਲੀ ਕੁੜੀਆਂ ਦੇ ਕੁਝ ਵੀਡੀਓ ਸਾਹਮਣੇ ਆਏ ਹਨ। ਜਿਸ ’ਚ ਉਹ ਨਸ਼ੇ ਵਿਚ...