ਨਸ਼ੇ ਕਰਨ ਲਈ ਮਾਂ ਨੇ ਜਦੋਂ ਨਾਂ ਦਿੱਤੇ ਪੁੱਤ ਨਾਨਕ ਸਿੰਘ ਨੂੰ ਪੈਸ਼ੇ, ਤਾਂ ਪੁੱੱਤ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਆਪਣੀ ਮਾਂ ਦਾ ਕਤਲ਼

ਨਸ਼ੇ ਦੀ ਲਤ ਕਿਵੇਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਰਹੀ ਹੈ, ਇਸ ਦੀ ਇੱਕ ਦਰਦਨਾਕ ਉਦਾਹਰਣ ਗੁਰੂ ਹਰਸਹਾਏ ਨੇੜਲੇ ਪਿੰਡ ਮੋਹਨ ਕੇ ਉਤਾੜ ਵਿੱਚ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਨਸ਼ੇੜੀ ਪੁੱਤਰ ਨੇ ਨਸ਼ੇ ਲਈ ਪੈਸੇ ਨਾ ਦੇਣ ਉੱਤੇ ਆਪਣੀ ਮਾਂ ਦਾ...