ਕੈਨੇਡਾ ’ਚ ਵਿਆਹ ਵਾਸਤੇ ਲਿਜਾ ਰਹੇ ਸਨ ਨਾਜਾਇਜ਼ ਸ਼ਰਾਬ

ਟੋਰਾਂਟੋ, 3 ਨਵੰਬਰ (ਵਿਦੇਸ਼ ਪ੍ਰਤੀਨਿਧ) : ਕੈਨੇਡਾ ਵਿਚ ਵਿਆਹ ਵਾਸਤੇ ਲਿਜਾਈ ਜਾ ਰਹੀ ਨਾਜਾਇਜ਼ ਸ਼ਰਾਬ ਫੜੇ ਜਾਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਕਿਊਬੈਕ ਤੋਂ ਖਰੀਦੀ 326 ਡੱਬੇ ਬੀਅਰ ਇਕ ਕਿਰਾਏ ਵਾਲੀ...