ਕੀ ਤੁਸੀਂ ਵੀ ਸੁੱਕੇ ਮੇਵੇ ਭੁੰਨ ਕੇ ਖਾਂਦੇ ਹੋ?

ਜੇਕਰ ਗਲਤ ਢੰਗ ਨਾਲ ਖਾਧਾ ਜਾਵੇ ਤਾਂ ਇਹ ਆਪਣੇ ਪੌਸ਼ਟਿਕ ਤੱਤਾਂ ਨੂੰ ਗੁਆ ਸਕਦੇ ਹਨ। ਆਓ ਜਾਣਦੇ ਹਾਂ ਕਿ ਸੁੱਕੇ ਮੇਵੇ ਖਾਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ।